ਖੇਤ ਵਾਲੀ ਮੋਟਰ – 1

Top Collection

porn stories in punjabi 1
(ਖੇਤ ਵਾਲੀ ਮੋਟਰ 1)

ਮੇਰਾ ਨਾਮ ਮਨੀ ਆ ਮੇਰਾ ਕੱਦ 5 ਫੁੱਟ 10 ਇੰਚ ਤੇ ਸ਼ਕਲੋ ਸੋਹਣਾ ਸੁਨੱਖਾ ਗੱਭਰੂ ਹਾਂ ਮੇਰੀ ਉਮਰ 20 ਸਾਲ ਦੀ ਹੈ
ਹੁਣ ਕਹਾਣੀ ਅੱਗੇ ਸ਼ੁਰੂ ਕਰਦੇ ਹਾਂ ਸਾਡਾ ਘਰ ਪਿੰਡ ਦੀ ਫਿਰਨੀ ਉੱਤੇ ਹੈ ਮੈਂ ਮੇਰੇ ਮਾਪਿਆਂ ਦਾ ਇਕਲੌਤਾ ਮੁੰਡਾ ਹਾ ਜਿਸ ਕਾਰਨ ਮੈਨੂੰ ਪੈਸੇ ਧੇਲੇ ਦੀ ਕੋਈ ਕਮੀਂ ਨਹੀਂ ਪਰ ਮੈ ਸਖਤ ਮਿਹਨਤ ਵਿੱਚ ਯਕੀਨ ਰੱਖਦਾ ਹਾਂ porn stories in punjabi

ਜਿਸ ਦਿਨ ਦਾ ਮੈ 18 ਸਾਲ ਵਿੱਚ ਪੈਰ ਧਰਿਆ ਸੀ ਉਸ ਦਿਨ ਤੋਂ ਹੀ ਮੈਂ ਆਪਣਾ ਖਰਚਾ ਖੁਦ ਚੁੱਕਦਾ ਸੀ ਮੇਰੇ ਮਾਪਿਆਂ ਨੂੰ ਮੇਰੇ ਉੱਤੇ ਨਾਜ਼ ਹੈ ਮੈਨੂੰ ਕਿਸੇ ਨਸ਼ੇ ਪੱਤੇ ਦਾ ਐਬ ਨਹੀਂ ਹੈ ਹਾਂ ਪਰ ਕਦੇ ਕਦੇ ਅਫੀਮ ਜਰੂਰ ਖਾ ਲੈਂਦਾ ਹਾਂ ਜੋਂ ਮੇਰਾ ਡਰਾਈਵਰ ਚਾਚਾ ਟਰੱਕ ਤੋਂ ਲਿਆਉਂਦਾ ਸੀ

ਜਿਸ ਕਾਰਨ ਪਿੰਡ ਦੀਆਂ ਕਹਿੰਦਿਆਂ ਕਹਾਉਂਦੀਆਂ ਰੰਨਾਂ ਮੇਰੇ ਉੱਤੇ ਗਹਿਰੀ ਅੱਖ ਰੱਖਦੀਆਂ ਨੇ ਪਰ ਮੈਂ ਛੇਤੀ ਕਿਸੇ ਨੂੰ ਭਾਅ ਨਹੀਂ ਦਿੰਦਾ ਸੀ ਇੱਕ ਦਿਨ ਮੈਂ ਜਦੋਂ ਬੁੱਲਟ ਉੱਪਰ ਆਪਣੇ ਪਿੰਡ ਦਾ ਚੱਕਰ ਲੱਗਾ ਰਿਹਾ ਸੀ ਤਾਂ ਮੇਰੀ ਨਿਗ੍ਹਾ ਪਿੰਡ ਦੇ ਦੂਜੇ ਪਾਸੇ ਮੱਘਰ ਦੇ ਘਰ ਆਈ ਹੋਈ ਕੋਈ ਰਿਸ਼ਤੇਦਾਰ ਤੇ ਪਈ ਮੱਘਰ ਜਾਤ ਦਾ ਜੱਟ ਉਮਰ 30 ਸਾਲ ਰੰਗ ਸਾਵਲਾ porn stories in punjabi

10 ਕਿੱਲਿਆਂ ਦਾ ਮਾਲਕ ਜੋ ਕੇ ਬਹੁਤ ਸੋਹਣੀ ਸੀ ਜਿਸ ਨੂੰ ਦੇਖ ਮੇਰੇ ਹੋਸ਼ ਹੀ ਉੱਡ ਗਏ ਰੰਗ ਗੋਰਾ ਪਤਲੇ ਬੁੱਲ ਕਾਲੇ ਵਾਲ ਨਿੱਲੀਆਂ ਅੱਖਾਂ ਸਰੀਰ ਪੱਖੋ ਫਿੱਟ ਸੀ ਮੰਮੇ 34 ਲੱਕ 32 ਪੱਟਾ ਦੀ ਭਾਰੀ ਕੱਦ ਕਰੀਬ 5 ਫੁੱਟ 5 ਜਾਂ 6 ਇੰਚ ਹੋਣਾ ਰੰਨ ਦੇਖਣ ਨੂੰ ਪਰੀਆਂ ਨਾਲੋ ਵੀ ਸੁਨੱਖੀ ਸੀ ਅੰਤਾ ਦਾ ਹੁਸਨ ਸੀ

ਉਸ ਦਾ ਮੈਂ ਮਿੰਟਾਂ ਵਿੱਚ ਹੀ ਸਕੈਨ ਮਾਰ ਲਿਆ ਸ਼ਾਮ ਦਾ ਵੇਲਾ ਸੀ ਮੇਰਾ ਦਿਲ ਜੋਰ ਜੋਰ ਨਾਲ ਧੜਕ ਰਿਹਾ ਸੀ ਬੁੱਲਟ ਦੀ ਮਿੱਠੀ ਮਿੱਠੀ ਅਵਾਜ਼ ਸੁਣ ਕੇ ਉਹ ਮੇਰੇ ਵੱਲ ਦੇਖਣ ਲੱਗੀ ਤੇ ਮੈਂ ਇਕਦਮ ਹੀ ਦੂਜੇ ਪਾਸੇ ਦੇਖਣ ਲੱਗ ਪਿਆ ਵੈਸੇ ਤਾਂ ਮੇਰੀ ਪਹਿਲਾ ਹੀ ਇੱਕ ਦੋ ਕੁੜੀਆਂ ਨਾਲ ਗੱਲਬਾਤ ਸੀ porn stories in punjabi

ਪਰ ਅੱਜ ਤੋ ਪਹਿਲਾਂ ਕਦੇ ਵੀ ਮੈਂ ਉਸ ਨਾਲੋ ਸੋਹਣੀ ਕੁੜੀ ਨਹੀਂ ਵੇਖੀ ਸੀ ਉਸ ਦੇ ਹੁਸਨ ਨੂੰ ਤੱਕ ਕੇ ਜੱਟਾ ਦਾ ਪੁੱਤ ਕੀਲਿਆ ਗਿਆ ਮੈਂ ਪਿੰਡ ਦਾ ਗੇੜਾ ਲਾ ਕੇ ਪਿੰਡ ਆ ਗਿਆ ਤੇ ਰੋਟੀ ਪਾਣੀ ਖਾ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਤੇ ਇੱਕ ਦਮ ਡੈਡੀ ਦੀ ਅਵਾਜ ਆਈ

ਡੈਡੀ ਮਨੀ ਪੁੱਤ ਅੱਜ ਰਾਤ ਨੂੰ ਮੋਟਰ ਦੀ ਲਾਈਟ ਆਊਗੀ ਤੂੰ ਜਾ ਕੇ ਖੇਤਾਂ ਵਾਲੀ ਮੋਟਰ ਤੇ ਸੋ ਜਾ ਤੇ ਪਾਣੀ ਜੀਰੀ ਨੂੰ ਲਾ ਦਈ ਮੈਂ ਸੂਏ ਵਾਲੀ ਮੋਟਰ ਸਾਂਭ ਦਾ ਮੈਂ ਠੀਕ ਆ ਡੈਡੀ ਏਨੀ ਗੱਲ ਕਹਿ ਕੇ ਡੈਡੀ ਮੋਟਰ ਸਾਈਕਲ ਲੈ ਕੇ ਖੇਤ ਵੱਲ ਨੂੰ ਚਲਾ ਗਿਆ ਸਾਡੇ ਕੋਲ 35 ਕਿੱਲੇ ਜਮੀਨ ਆ porn stories in punjabi

ਜਿਸ ਦੇ ਤਿੰਨ ਟੱਕ ਨੇ 15 ਕਿੱਲੇ ਸੂਏ ਕੋਲ 10 ਕਿੱਲੇ ਨਿਆਇਆਂ ਵਿੱਚ ਤੇ 10 ਕਿੱਲੇ ਡਾਹਰ ਚ ਖੇਤਾਂ ਵਾਲੀ ਮੋਟਰ ਮੱਘਰ ਦੇ ਘਰ ਦੇ ਬਿਲਕੁਲ ਸਾਹਮਣੇ ਸੀ ਉਨ੍ਹਾਂ ਦਾ ਘਰ ਉਥੋਂ ਸਾਫ ਸਾਫ ਦਿਸਦਾ ਸੀ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਮੈਂ ਵੀ ਛੇਤੀ ਛੇਤੀ ਸਾਈਕਲ ਦਾ ਪੈਡਲ ਮਾਰ ਦਿੱਤਾ ਤੇ ਮੱਘਰ ਦੇ ਘਰ ਕੋਲ ਪਹੁੰਚ ਗਿਆ

ਉਹ ਵੀ ਸ਼ਾਇਦ ਰੋਟੀ ਖਾ ਕੇ ਬਾਹਰ ਘੁੰਮਣ ਲਈ ਆਈ ਸੀ ਉਸ ਨਾਲ ਮੱਘਰ ਦੀ ਘਰਵਾਲੀ ਨਾਮ ਸੰਦੀਪ ਉਮਰ 27 ਸਾਲ ਰੰਗ ਗੋਰਾ ਵਾਲ ਕਾਲੇ ਗੂੜ੍ਹੀਆਂ ਕਾਲੀਆਂ ਅੱਖਾਂ ਬੁੰਡ 36 ਮੰਮੇ 34 ਕੱਦ 5 ਫੁੱਟ 3 ਇੰਚ ਦੇ ਕਰੀਬ ਸੀ ਉਹ ਖੁਦ ਵੀ ਕਿਸੇ ਅਪਸਰਾ ਤੋਂ ਘੱਟ ਨਹੀਂ ਸੀ ਉਸ ਦਾ ਵੀ ਇੱਕ ਵਾਰ ਪ੍ਰਪੋਜ਼ ਆ ਚੁੱਕਾ ਸੀ porn stories in punjabi

ਜਿਸ ਦਾ ਜਵਾਬ ਮੈਂ ਅਜੇ ਨਹੀਂ ਦਿੱਤਾ ਸੀ ਫੇਰ ਕੀ ਸੀ ਮੇਰੇ ਦਿਲ ਦੀ ਧੜਕਨ 200 ਤੇ ਪਹੁੰਚ ਗਈ ਅਚਾਨਕ ਜਦੋਂ ਉਹ ਮੇਰੇ ਕੋਲੋ ਲੰਘ ਰਹੇ ਸੀ ਤਾਂ ਮੇਰਾ ਬੈਲੇਂਸ ਹਿੱਲ ਗਿਆ ਤੇ ਮੈ ਡਿੱਗ ਗਿਆ ਇਹ ਮੇਰੇ ਲਈ ਚੰਗਾ ਸੀ ਕਿਉਕਿ ਮੈਨੂੰ ਚੁੱਕਣ ਲਈ ਉਹ ਕੁੜੀ ਹੀ ਆਈ ਸੀ

ਉਸਨੇ ਮੈਨੂੰ ਚੁੱਕ ਕੇ ਖੜਾ ਕੀਤਾ ਉਸਦੇ ਹੱਥ ਦਾ ਸਪਰਸ਼ ਪਾ ਕੇ ਮੇਰਾ ਲੰਨ ਤਾਂ ਜਿਵੇਂ ਟਪੂਸੀਆਂ ਮਾਰਨ ਲੱਗ ਪਿਆ ਸੀ ਮੇਰਾ ਸਾਰਾ ਧਿਆਨ ਉਸ ਦੇ ਸਰੀਰ ਦਾ ਸਕੈਨ ਮਾਰਨ ਵਿਚ ਸੀ ਇਹਨੇ ਨੂੰ ਉਸ ਦੇ ਬੁੱਲ ਖੁੱਲੇ ਤੇ ਉਹ ਬੋਲੀ ਕੁੜੀ ਤੁਹਾਡੇ ਸੱਟ ਤਾਂ ਨਹੀਂ ਲੱਗੀ ਮੈਂ ਨਹੀਂ ਮੈਂ ਠੀਕ ਆਂ ਅਚਾਨਕ ਸੰਦੀਪ ਬੋਲ ਪਈ ਸੰਦੀਪ ਮਨੀ ਤੂੰ ਠੀਕ ਆ porn stories in punjabi

ਮੈਂ ਕੁਝ ਨਹੀਂ ਬੋਲਿਆ ਤੇ ਸਿਰਫ ਸਿਰ ਹਿਲਾ ਕੇ ਹਾਂ ਚ ਇਸ਼ਾਰਾ ਕੀਤਾ ਤੇ ਉਹ ਮੇਰੇ ਨਾਲ ਉਸ ਕੁੜੀ ਨੂੰ ਮਿਲਾਉਣ ਲੱਗ ਪਈ
ਸੰਦੀਪ ਮਨੀ ਇਹ ਮੇਰੇ ਮਾਮੇ ਦੀ ਕੁੜੀ ਆ ਇਸਦਾ ਨਾਮ ਸੁਮਨ ਆ ਇਹ ਮੇਰੇ ਮਾਮੇ ਦੀ ਸਭ ਤੋਂ ਛੋਟੀ ਕੁੜੀ ਆ ਇਹ ਚੰਡੀਗੜ ਰਹਿੰਦੀ ਆ ਇਥੇ ਛੁੱਟੀਆਂ ਕੱਟਣ ਆਈ ਹੋਈ ਆ

ਹਾਂਲਾਂਕਿ ਮੈਂ ਉਸ ਤੋ ਅਜੇ ਕੁਝ ਵੀ ਨਹੀਂ ਪੁੱਛਿਆ ਸੀ ਪਰ ਉਹ ਬਿਨ੍ਹਾਂ ਅੱਗ ਦੇ ਬੰਬ ਵਾਂਗੂ ਚੱਲ ਪਈ ਪਰ ਚਲੋ ਜੋ ਵੀ ਹੁੰਦਾ ਉਹ ਚੰਗੇ ਵਾਸਤੇ ਹੀ ਹੁੰਦਾ ਮੈਨੂੰ ਉਸ ਦਾ ਨਾਮ ਪਤਾ ਲੱਗ ਗਿਆ ਸੀ ਸੁਮਨ ਬੜਾ ਸੋਹਣਾ ਨਾਮ ਸੀ ਮੈਂ ਸਾਈਕਲ ਨੂੰ ਰੇਹੜ ਕੇ ਉਹਨਾਂ ਨਾਲ ਚੱਲ ਰਿਹਾ ਸੀ ਇੰਨੇ ਨੂੰ ਸੁਮਨ ਬੋਲੀ ਸੁਮਨ ਅੱਛਾ ਤੁਸੀਂ ਉ ਮਨੀ ਜਿਸਦਾ ਦੀਦੀ ਨੇ ਦੱਸਿਆ ਸੀ porn stories in punjabi

ਉਸ ਤੋ ਕਾਫੀ ਹੈਂਡਸਮ ਹੋ ਤੁਸੀਂ ਮੈਂ ਤਾਰੀਫ਼ ਲਈ ਧੰਨਵਾਦ ਪਰ ਤੁਹਾਡੀ ਦੀਦੀ ਨੇ ਕੀ ਕਿਹਾ ਸੀ ਮੇਰੇ ਬਾਰੇ ਉਸ ਨੇ ਮਜ਼ਾਕ ਵਿੱਚ ਕਿਹਾ ਕਿ ਸੁਮਨ ਬਸ ਤੁਹਾਡੀਆਂ ਤਾਰੀਫਾਂ ਦੇ ਪੁੱਲ ਬੰਨ ਰਹੇ ਸੀ ਦੀਦੀ ਮੈਂ ਇਸ ਤੋਂ ਬਿਲਕੁਲ ਵੀ ਚੌਂਕਿਆਂ ਨਹੀਂ ਸੀ ਮੇਰੇ ਸ਼ੈਤਾਨੀ ਦਿਮਾਗ ਵਿੱਚ ਆਇਆ ਕਿ ਜੇਕਰ ਸਭ ਤੋਂ ਪਹਿਲਾਂ ਸੰਦੀਪ ਨੂੰ ਟਿਕਾਣੇ ਤੇ ਲਿਆਇਆ ਜਾਵੇ

ਇਹ ਖੁਦ ਮੇਰੀ ਗੱਲ ਸੁਮਨ ਨਾਲ ਕਰਵਾ ਦੇਵੇਂਗੀ ਮੇਰੇ ਖੁਰਾਫ਼ਾਤੀ ਦਿਮਾਗ ਵਿੱਚ ਅਜੇ ਇਹ ਵਿਚਾਰ ਉਮੜ ਹੀ ਰਹੇ ਸਨ ਕਿ ਸੰਦੀਪ ਨੇ ਸੁਮਨ ਨੂੰ ਇਸ਼ਾਰਿਆ ਵਿੱਚ ਹੀ ਉਥੋਂ ਘਰੇ ਜਾਣ ਲਈ ਕਹਿ ਦਿੱਤਾ ਤੇ ਸੁਮਨ ਬਿਨਾਂ ਟਾਈਮ ਖਰਾਬ ਕਰਦੇ ਹੋਏ ਘਰੇ ਚਲੀ ਗਈ ਹੁਣ ਸੜਕ ਤੇ ਮੈਂ ਤੇ ਸੰਦੀਪ ਹੀ ਸੀ porn stories in punjabi

ਸੰਦੀਪ ਦੇ ਬੁੱਲਾਂ ਦਾ ਮੌਨ ਟੁੱਟਿਆ ਤੇ ਉਹ ਬੋਲੀ ਸੰਦੀਪ ਮਨੀ ਤੂੰ ਮੇਰੇ ਪ੍ਰਪੋਜ਼ ਦਾ ਕੋਈ ਰਿਪਲਾਈ ਕਿਉ ਨੀ ਦਿੱਤਾ ਏਨੀ ਗੱਲ ਸੁਣ ਕੇ ਮੇਰੇ ਹੱਥ ਪੈਰ ਠੰਡੇ ਪੈ ਗਏ ਤੇ ਮੇਰਾ ਦਿਲ ਜੋਰ ਜੋਰ ਦੀ ਧੜਕਣ ਲੱਗ ਪਿਆ ਸੰਦੀਪ ਮਨੀ ਤੂੰ ਹੀ ਦੱਸ ਕੀ ਕਮੀ ਆ ਮੇਰੇ ਚ ਮੈਂ ਕਮੀ ਤਾਂ ਕੋਈ ਨਹੀਂ ਪਰbਸੰਦੀਪ ਪਰ ਵਰ ਕੀ ਕੁਝ ਪਤਾ ਤਾਂ ਲੱਗੇ ਮੈਂ ਮੈਨੂੰ ਨੀ ਪਤਾ

ਸੰਦੀਪ ਚੱਲ ਛੱਡ ਹੁਣ ਤੂੰ ਇਸ ਟਾਈਮ ਕਿੱਥੇ ਚੱਲਿਆ ਏ ਮੈਂ ਤੇ ਨਿਆਈਆਂ ਵਾਲੀ ਮੋਟਰ ਤੇ ਚੱਲਾਂ ਅੱਜ ਲਾਈਟ ਆਊਗੀ ਤੇ ਜੀਰੀ ਨੂੰ ਪਾਣੀ ਦੇਣਾ ਅੱਜ ਸਾਰੀ ਰਾਤ ਮੈਂ ਉਥੇ ਹੀ ਆਂ ਸੰਦੀਪ ਦੀਆਂ ਅੱਖਾਂ ਚ ਇੱਕ ਅਜੀਬ ਜਿਹੀ ਚਮਕ ਸੀ ਇੰਨੇ ਨੂੰ ਮੋਟਰ ਦਾ ਪਹਾ ਆ ਗਿਆ ਤੇ ਸੰਦੀਪ ਦਾ ਘਰ ਵੀ ਹੁਣ ਤੁਸੀ ਸੋਚਦੇ ਹੋਣੇ ਕੀ ਸੁਮਨ ਇੰਨੇ ਟਾਈਮ ਕਿੱਥੇ ਸੀ porn stories in punjabi

ਮੈ ਦੱਸ ਦੇਣਾ ਚਾਹੁੰਦਾ ਮੱਘਰ ਕੇ ਘਰ ਦੇ ਦੋ ਦਰਵਾਜੇ ਨੇ ਇੱਕ ਤਾਂ ਮੇਨ ਗੇਟ ਜਿਸ ਦੇ ਸਾਹਮਣੇ ਅਸੀਂ ਖੜੇ ਸੀ ਦੂਜਾ ਦਰਵਾਜ਼ਾ ਡੰਗਰਾਂ ਆਲੇ ਘਰ ਖੁੱਲਦਾ ਹੈ ਜਿਸ ਰਾਸਤੇ ਸੁਮਨ ਘਰੇ ਗਈ ਸੀ ਉਹ ਡੰਗਰਾਂ ਵਾਲਾ ਘਰ ਸੀ ਹੁਣ ਅੱਗੇ ਸੰਦੀਪ ਆਪਣੇ ਘਰ ਵੱਲ ਤੇ ਮੈਂ ਮੋਟਰ ਵੱਲ ਨੂੰ ਮੁੜ ਗਿਆ ਮੈਂ ਤਕਰੀਬਨ 2 ਮਿੰਟ ਚ ਮੋਟਰ ਤੇ ਪਹੁੰਚ ਗਿਆ

ਸਾਡੀ ਮੋਟਰ ਦਾ ਕੋਠਾ ਅਸੀਂ ਨਵਾਂ ਬਣਾਇਆ ਸੀ ਕੋਠਾ 2 ਮੰਜਲਾ ਸੀ ਥੱਲੇ ਖੇਤੀਬਾੜੀ ਦੇ ਸੰਦ ਦਵਾਈਆਂ ਰੇਅ ਸਪਰੇ ਹੋਰ ਬਹੁਤ ਕੁਝ ਰੱਖਿਆ ਹੋਇਆ ਸੀ ਉੱਪਰ ਅਸੀਂ ਕੋਠਾ ਬਿਲਕੁਲ ਘਰ ਵਾਂਗ ਤਿਆਰ ਕੀਤਾ ਸੀ ਕੋਠੇ ਵਿੱਚ ਹਰ ਇਕ ਸੁਵਿਧਾ ਮੌਜੂਦ ਸੀ ਜੋ ਤੁਹਾਨੂੰ ਆਪਣੇ ਕਮਰੇ ਵਿੱਚ ਮਿਲ ਸਕਦੀ ਹੈ porn stories in punjabi

ਕੋਠਾ ਪਿੰਡ ਦੀਆਂ ਨਿਆਈਆਂ ਵਿੱਚ ਮੌਜੂਦ ਹੋਣ ਕਾਰਨ ਉੱਥੇ 24 ਘੰਟੇ ਵਾਲੀ ਬਿਜ਼ਲੀ ਦਾ ਵੀ ਪ੍ਰਬੰਧ ਸੀ ਮੈਂ ਜਾ ਕੇ ਸਭ ਤੋਂ ਪਹਿਲਾਂ ਛੱਤ ਵਾਲਾ ਪੱਖਾ ਚਲਾਇਆ ਕਿਉਕਿ ਕਮਰੇ ਵਿੱਚ ਗਰਮੀ ਬਹੁਤ ਸੀ ਅਤੇ ਫਿਰ ਸੰਦੀਪ ਕੇ ਘਰ ਦੀ ਸਾਈਡ ਵਾਲੀ ਬਾਰੀ ਖੋਲੀ ਜਿੱਥੋਂ ਉਹਨਾਂ ਦਾ ਘਰ ਸਾਫ ਸਾਫ ਨਜ਼ਰ ਆਉਂਦਾ ਸੀ

ਅਚਾਨਕ ਲਾਈਟ ਆ ਗਈ ਤੇ ਮੈਨੂੰ ਮੋਟਰ ਦੇ ਚੱਲਣ ਦੀ ਅਵਾਜ ਸੁਣਾਈ ਦਿੱਤੀ ਮੈਂ ਛੇਤੀ ਛੇਤੀ ਪਾਣੀ ਜੀਰੀ ਨੂੰ ਲਾ ਦਿੱਤਾ ਤਕਰੀਬਨ ਅੱਧੇ ਘੰਟੇ ਵਿਚ ਵਾਪਿਸ ਮੈਂ ਕੋਠੇ ਵਿੱਚ ਆ ਗਿਆ ਹੁਣ ਕਿਆਰਾ ਭਰਨ ਨੂੰ 2 ਘੰਟੇ ਦਾ ਸਮਾਂ ਲੱਗਣਾ ਸੀ ਕਿਉਂਕਿ ਪਾਣੀ ਦੋ ਕਿਆਰਿਆਂ ਵਿੱਚ ਵੰਡ ਆਇਆ ਸੀ ਮੈਂ porn stories in punjabi

ਮੈਂ ਬੈੱਡ ਤੇ ਲੰਮਾਂ ਪੈ ਗਿਆ ਤੇ ਮੈਨੂੰ ਨੀਂਦ ਆ ਗਈ ਇੱਕ ਦਮ ਮੇਰੀ ਅੱਖ ਖੁੱਲੀ ਤਾਂ ਮੇਰੇ ਕੋਲ ਸੰਦੀਪ ਬੈਠੀ ਸੀ ਜੋ ਸ਼ਾਇਦ ਹੁਣੇ ਹੀ ਆਈ ਸੀ ਨੂੰ ਦੇਖ ਕੇ ਮੈਂ ਡਰ ਗਿਆ ਮੇਰਾ ਸਰੀਰ ਇੰਝ ਲੱਗ ਰਿਹਾ ਸੀ ਜਿਵੇਂ ਮੇਰਾ ਸਾਥ ਛੱਡ ਦੇਵੇਗਾ ਮੈਂ ਆਪਣੇ ਸਾਹਾਂ ਉੱਤੇ ਕਾਬੂ ਪਾਉਂਦੇ ਹੋਏ ਸੰਦੀਪ ਨੂੰ ਪੁੱਛਿਆ ਕਿ ਉਹ ਇੱਥੇ ਕੀ ਕਰਨ ਆਈ ਹੈ ਤਾਂ ਉਸਨੇ ਜਵਾਬ ਦਿੱਤਾ

ਸੰਦੀਪ ਮੈਂ ਤਾਂ ਇੱਥੇ ਸਿਰਫ਼ ਤੇਰੇ ਵਾਸਤੇ ਆਈ ਆ ਮੈਂ ਸੋਚਿਆ ਅੱਜ ਤੇਰੇ ਨਾਲ ਰਾਤ ਰਗੀਂਨ ਕੀਤੀ ਜਾਵੇ ਮੈਂ ਪਾਗਲ ਨਾ ਬਣ ਕੋਈ ਆ ਜੂ ਜੇ ਮੱਘਰ ਨੂੰ ਪਤਾ ਲੱਗ ਗਿਆ ਤੇ ਉਸਨੇ ਡੈਡੀ ਨੂੰ ਦੱਸ ਦਿੱਤਾ ਫੇਰ ਸੰਦੀਪ ਉਏ ਡਰੀ ਦਾ ਨਹੀਂ ਹੁੰਦਾ ਕੋਈ ਨੀ ਆਉਣ ਲੱਗਾ ਦੇਖ ਮੈਂ ਤੇਰੇ ਲਈ ਚੂਰੀ ਕੁੱਟ ਕੇ ਲੈ ਕੇ ਆਈ ਆ porn stories in punjabi

ਸੰਦੀਪ ਵੈਸੇ ਤਾਂ ਪਿੰਡ ਵਿੱਚੋ ਮੇਰੀ ਭਾਬੀ ਹੀ ਲੱਗਦੀ ਸੀ ਪਰ ਪਹਿਲੀ ਵਾਰ ਹੀਰ ਨੂੰ ਵੇਖ ਕੇ ਰਾਂਝੇ ਦਾ ਮਨ ਵੀ ਤਾਂ ਜਰੂਰ ਡੋਲਿਆਂ ਹੀ ਹੋਣਾ ਮੈ ਤੂੰ ਮਰਵਾਏਗੀ ਮੈਂ ਤੇਰੀ ਚੂਰੀ ਖਾ ਲੈਨਾਂ ਪਰ ਤੂੰ ਇਥੋਂ ਚਲੀ ਜਾ ਪਲੀਜ਼ ਸੰਦੀਪ ਸੋਹਣੀ ਝਨਾਬ ਇਸ ਲਈ ਨੀ ਪਾਰ ਕਰਕੇ ਮਹੀਵਾਲ ਕੋਲ ਜਾਂਦੀ ਸੀ ਕਿ ਮਹੀਂ ਵਾਲ ਉਸਨੂੰ ਵਾਪਿਸ ਜਾਣ ਲਈ ਆਖੇ ਮੈਂ ਤੇਰੇ ਕੋਲੋਂ ਪਿਆਰ ਲੈਣ ਆਈ ਆ ਪਿਆਰ

ਮੈਂ ਤੈਨੂੰ ਪਿਆਰ ਕਰਨ ਲਈ ਤੇਰਾ ਖਸਮ ਮੱਘਰ ਹੈਗਾ ਤੇ ਸਹੀ ਉਸਨੂੰ ਕਹਿ ਤੈਨੂੰ ਪਿਆਰ ਕਰੇ ਇੰਨੀ ਗੱਲ ਸੁਣ ਕੇ ਸੰਦੀਪ ਦੀਆਂ ਅੱਖਾਂ ਨਮ ਹੋ ਗਈਆਂ ਤੇ ਉਸ ਨੇ ਮੇਰੇ ਵੱਲ ਵੇਖ ਕੇ ਮੈਨੂੰ ਗਲੇ ਨਾਲ ਲਗਾ ਲਿਆ ਮੈਂ ਕੀ ਹੋ ਗਿਆ ਸੰਦੀਪ ਤੂੰ ਰੋਂਦੀ ਕਿਉ ਪਈ ਏ ਖੁੱਲ ਕੇ ਦੱਸ ਮੈਨੂੰ ਸੰਦੀਪ ਤੂੰ ਸੁਣਨਾ ਚਾਹੁੰਦਾ ਏ ਨਾ ਕਿ ਮੈਂ ਮੱਘਰ ਨੂੰ ਛੱਡ ਤੇਰੇ ਪਿੱਛੇ ਕਿਉ ਆਈ ਆ porn stories in punjabi

ਸੰਦੀਪ ਤਾਂ ਸੁਣ ਫੇਰ ਮੱਘਰ ਮੈਨੂੰ ਛੱਡ ਕੇ ਰੋਜ ਕਿਸੇ ਹੋਰ ਤੀਵੀਂ ਕੋਲ ਜਾਂਦਾ ਏ ਜੇਕਰ ਮੈਂ ਉਸਨੂੰ ਮੇਰੇ ਸਰੀਰ ਦੀ ਪਿਆਸ ਬੁਝਾਉਣ ਨੂੰ ਕਹਿੰਦੀ ਆ ਤਾਂ ਕਹਿੰਦਾ ਮੇਰਾ ਅੱਜ ਮਨ ਨਹੀਂ ਆ ਮੇਰੇ ਵਿਆਹ ਤੋ 2 ਮਹੀਨੇ ਤੱਕ ਤਾਂ ਸਭ ਕੁਝ ਠੀਕ ਸੀ ਮੇਰਾ ਬਹੁਤ ਖਿਆਲ ਰੱਖਦਾ ਸੀ ਪਰ ਪਤਾ ਨਹੀਂ ਉਸਨੂੰ ਬਾਅਦ ਵਿੱਚ ਕੀ ਹੋ ਗਿਆ

ਉਹ ਕਈ ਵਾਰ ਤਾਂ ਰਾਤ ਨੂੰ 1 ਵਜੇ ਜਾਂ 2 ਵਜੇ ਘਰੇ ਆਉਂਦਾ ਏ ਤੇ ਆਉਣ ਸਾਰ ਕਿਸੇ ਮਰੇ ਹੋਏ ਕੁੱਤੇ ਵਾਂਗ ਬੈੱਡ ਤੇ ਮੁੱਧਾ ਪੈ ਜਾਂਦਾ ਏ ਪੂਰਾ ਇੱਕ ਸਾਲ ਹੋ ਗਿਆ ਸਾਡੇ ਵਿਚਕਾਰ ਕੋਈ ਸਰੀਰਕ ਸਬੰਧ ਬਣੇ ਨੂੰ ਹੁਣ ਤੂੰ ਹੀ ਦੱਸ ਇਸ ਸਰੀਰ ਦੀ ਵਧਦੀ ਭੁੱਖ ਦਾ ਮੈਂ ਕੀ ਕਰ ਸਕਦੀ ਆ porn stories in punjabi

ਜਿਸ ਦਿਨ ਤੂੰ ਸਾਡੇ ਘਰ ਦੁੱਧ ਲੈਣ ਆਇਆ ਸੀ ਮੇਰੇ ਦਿਲ ਵਿੱਚ ਤੇਰੇ ਲਈ ਅਲੱਗ ਹੀ ਥਾਂ ਬਣ ਗਈ ਸੀ ਸੰਦੀਪ ਏਨੀ ਗੱਲ ਕਹਿ ਕੇ ਬਹੁਤ ਰੋਈ ਮੈਨੂੰ ਮੱਘਰ ਉੱਤੇ ਗੁੱਸਾ ਆ ਰਿਹਾ ਸੀ ਤੇ ਸੰਦੀਪ ਉੱਤੇ ਤਰਸ ਵੀ ਜਿਸ ਨੇ ਪਿਛਲੇ ਇੱਕ ਸਾਲ ਤੋਂ ਆਪਣੇ ਅਰਮਾਨ ਆਪਣੇ ਦਿਲ ਵਿਚ ਦੱਬ ਰੱਖੇ ਸੀ ਤੇ ਕਿਸੇ ਹੋਰ ਮਰਦ ਨੂੰ ਗਲਤ ਨਿਗ੍ਹਾ ਨਾਲ ਨਹੀਂ ਤੱਕਿਆ ਸੀ

ਮੈਂ ਸੰਦੀਪ ਨੂੰ ਚੁੱਪ ਕਰਵਾਉਂਦਿਆਂ ਉਸ ਦੇ ਮੱਥੇ ਉੱਤੇ ਕਿਸ ਕੀਤੀ ਤੇ ਉਸ ਦੇ ਹੰਝੂ ਪੂੰਝੇ ਸੰਦੀਪ ਬੋਲੀ ਸੰਦੀਪ ਹੁਣ ਮੈਂ ਤੇਰੇ ਵੱਲੋਂ ਹਾਂ ਸਮਝਾ ਮੈਂ ਹਾਂ ਹੀ ਸਮਝ ਹੁਣ ਤਾਂ ਸੰਦੀਪ ਨੇ ਮੈਨੂੰ ਗਲ ਨਾਲ ਲਗਾ ਲਿਆ ਅਤੇ ਬੋਲੀ ਸੰਦੀਪ ਦੇਖ ਮੈਂ ਤੇਰੇ ਵਾਸਤੇ ਇੰਨੀ ਸੋਹਣੀ ਬਣ ਕੇ ਆਈ ਆਂ ਤੇ ਤੈਨੂੰ ਮੇਰੀ ਭੋਰਾ ਵੀ ਕਦਰ ਨਹੀਂ porn stories in punjabi

ਮੈਂ ਉ ਅੱਛਾ ਜੀ ਚਲੋ ਦੇਖਾ ਤਾਂ ਸਹੀ ਮੇਰੀ ਜਾਨ ਮੈਨੂੰ ਮਿਲਣ ਲਈ ਕੀ ਕਰ ਕੇ ਆਈ ਆ ਮੈ ਸੰਦੀਪ ਨੂੰ ਥੋੜਾ ਦੂਰ ਕੀਤਾ ਤੇ ਉਸਦੇ ਗਾਡਰ ਸਰੀਰ ਉੱਤੇ ਝਾਤੀ ਮਾਰ ਦਾ ਟਾਈਟ ਸੂਟ ਪਾਇਆ ਹੋਇਆ ਸੀ ਜੋ ਉਸਦੇ ਉੱਪਰ ਖਿੜ ਰਿਹਾ ਸੀ ਤੇ ਮੂੰਹ ਤੇ ਹਲਕਾ ਜਿਹਾ ਮੇਕਅੱਪ ਵੀ ਕੀਤਾ ਹੋਇਆ ਸੀ

ਸੰਦੀਪ ਕਿਸੇ ਪਟੋਲੇ ਤੋਂ ਘੱਟ ਨਹੀਂ ਲੱਗ ਰਹੀ ਸੀ ਉਸ ਦੇ ਸਰੀਰ ਦੀ ਸਾਰੀ ਸ਼ੇਪ ਬਣ ਰਹੀ ਸੀ ਉਸ ਨੂੰ ਵੇਖ ਕੇ ਇੰਝ ਲੱਗ ਰਿਹਾ ਸੀ ਜਿਵੇਂ ਉਹ ਡੇਲੀ ਜਿੰਮ ਜਾਂਦੀ ਹੋਵੇ ਮੇਰੇ ਕੋਲੋਂ ਰਿਹਾ ਨਾ ਗਿਆ ਤੇ ਉਸ ਦੀ ਗੱਲ ਤੇ ਕਿੱਸ ਕੀਤੀ ਬਾਕੀ ਅਗਲੇ ਭਾਗ ਵਿੱਚ porn stories in punjabi

Visited 420 times, 1 visit(s) today

Leave a Reply

Your email address will not be published. Required fields are marked *